<img class="alignnone size-medium wp-image-29982" src="https://wishavwarta.in/wp-content/uploads/2018/08/India-Vs-england-test-series-300x286.jpg" alt="" width="300" height="286" /> ਲੰਡਨ, 7 ਸਤੰਬਰ - ਭਾਰਤ ਤੇ ਇੰਗਲੈਂਡ ਵਿਚਾਲੇ ਪੰਜਵਾਂ ਟੈਸਟ ਮੈਚ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਇੰਗਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਦੱਸਣਯੋਗ ਹੈ ਕਿ ਇੰਗਲੈਂਡ 5 ਟੈਸਟ ਮੈਚਾਂ ਦੀ ਲੜੀ ਨੂੰ ਪਹਿਲਾਂ ਹੀ 3-1 ਨਾਲ ਆਪਣੇ ਨਾਮ ਕਰ ਚੁੱਕਾ ਹੈ।