<div><img class="alignnone size-full wp-image-4826 alignleft" src="https://wishavwarta.in/wp-content/uploads/2017/10/vipassana.jpg" alt="" width="286" height="176" /></div> <div><b> </b></div> <div><b>ਚੰਡੀਗੜ੍ਹ (ਅੰਕੁਰ) ਸਾਧਵੀ ਬਲਾਤਕਾਰ ਕੇਸ ਵਿੱਚ ਰੋਹਤਕ ਦੀ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ ਦੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਗਏ ਹਨ। ਉਸਦੀ ਤਲਾਸ਼ ਵਿੱਚ ਡੇਰੇ ਉੱਤੇ ਪੁਲਿਸ ਨੇ ਦੋ ਬਾਰ ਛਾਪੇਮਾਰੀ ਕੀਤੀ ਹੈ ,ਪਰ ਵਿਪਾਸਨਾ ਦਾ ਕੁੱਝ ਪਤਾ ਨਹੀਂ ਚਲਾ। ਪੁਲਿਸ ਨੇ ਉਸਦੇ ਖਿਲਾਫ </b><b>ਗ੍ਰਿਫ਼ਤਾਰੀ ਵਾਰੰਟ ਜਾਰੀ</b><b> ਕਰ ਦਿੱਤਾ। ਉਸਦੇ ਖਿਲਾਫ ਚਾਰ ਬਾਰ ਸਮਨ ਜਾਰੀ ਹੋਇਆ ਲੇਕਿਨ ਉਹ ਇੱਕ ਵਾਰ ਪੇਸ਼ ਹੋਈ ਸੀ। </b></div>