ਪੰਚਕੂਲਾ ਹਿੰਸਾ ‘ਚ ਪੰਜਾਬ ਦੇ 7 ਲੋਕ ਮਾਰੇ ਗਏ : ਮੁੱਖ ਮੰਤਰੀ 

528
Advertisement


ਚੰਡੀਗੜ੍ਹ, 26 ਅਗਸਤ (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੱਲ੍ਹ ਪੰਚਕੂਲਾ ਵਿਚ ਮਾਰੇ ਗਏ ਲੋਕਾਂ ਵਿਚ 7 ਪੰਜਾਬ ਨਾਲ ਸਨ| ਇਨ੍ਹਾਂ ਵਿਚ 1 ਬਠਿੰਡਾ, 1 ਪਟਿਆਲਾ, 2 ਮੁਕਤਸਰ, 1 ਸੰਗਰੂਰ ਤੇ 1 ਬਰਨਾਲੇ ਦਾ ਨਾਗਰਿਕ ਸ਼ਾਮਿਲ ਹੈ|
ਚੰਡੀਗੜ੍ਹ ਵਿਚ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਇਸ ਹਿੰਸਾ ਵਿਚ ਜ਼ਖਮੀ ਹੋਏ 250 ਨਾਗਰਿਕਾਂ ਵਿਚੋਂ 42 ਲੋਕ ਪੰਜਾਬ ਦੇ ਹਨ|

Advertisement

LEAVE A REPLY

Please enter your comment!
Please enter your name here