ਨਵੀਂ ਦਿੱਲੀ, 15 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਸਵੱਛਤਾ ਹੀ ਸੇਵਾ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਦਿੱਲੀ ਦੇ ਪਹਾੜ ਗੰਜ ਦੇ ਬਾਬਾ ਸਾਹਿਬ ਅੰਬੇਦਕਰ ਹਾਇਰ ਸੈਕੰਡਰੀ ਸਕੂਲ ਵਿਚ ਖੁਦ ਝਾੜੂ ਵੀ ਲਗਾਇਆ। ਇਸ ਤੋਂ ਇਲਾਵਾ ਉਹਨਾਂ ਨੇ ਸਕੂਲ ਵਿਚ ਮੌਜੂਦ ਬੱਚਿਆਂ ਨੂੰ ਸਾਫ-ਸਫਾਈ ਵੱਲ ਪ੍ਰੇਰਿਤ ਵੀ ਕੀਤਾ।
PM @narendramodi offering Shramdaan as part of #SwachhataHiSeva movement at the Baba Sahib Ambedkar Secondary School in Paharganj, Delhi. #SHS2018 pic.twitter.com/kSd8sAvZ5X
— BJP (@BJP4India) September 15, 2018