ਮਿਆਂਮਾਰ, 5 ਸਤੰਬਰ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਚੀਨ ਦੌਰੇ ਦੀ ਸਮਾਪਤੀ ਤੋਂ ਬਾਅਦ ਮਿਆਂਮਾਰ ਦੌਰੇ ਤੇ ਪਹੁੰਚ ਗਏ ਹਨ| ਉਹ 3 ਦਿਵਸੀ ਮਿਆਂਮਾਰ ਦੌਰੇ ਉਤੇ ਪਹੁੰਚੇ ਹਨ| ਦੋਨਾਂ ਦੇਸ਼ਾਂ ਲਈ ਪ੍ਰਧਾਨ ਮੰਤਰੀ ਦਾ ਇਹ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ|
Pakistan ਦੇ ਇਸ ਇਲਾਕੇ ‘ਚ ਹਵਾ ਪ੍ਰਦੂਸ਼ਣ ਨੇ ਵਧਾਈ ਟੈਨਸ਼ਨ
Pakistan ਦੇ ਇਸ ਇਲਾਕੇ 'ਚ ਹਵਾ ਪ੍ਰਦੂਸ਼ਣ ਨੇ ਵਧਾਈ ਟੈਨਸ਼ਨ - ਖਤਰੇ 'ਚ ਕਰੋੜਾਂ ਬੱਚਿਆਂ ਦੀ ਜਾਨ! - AQI 1000...