<img class="alignnone size-medium wp-image-23117" src="https://wishavwarta.in/wp-content/uploads/2018/04/petrol-pump-pic-300x225.jpg" alt="" width="300" height="225" /> ਚੰਡੀਗੜ, 7 ਸਤੰਬਰ - ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਆਸਾਨ ਛੂਹ ਰਹੀਆਂ ਹਨ। ਇਸ ਦੌਰਾਨ ਅੱਜ ਚੰਡੀਗੜ੍ਹ ਵਿਚ ਪੈਟਰੋਲ 19 ਪੈਸੇ ਅਤੇ ਡੀਜ਼ਲ 21 ਪੈਸੇ ਵਧ ਗਿਆ ਹੈ। ਚੰਡੀਗੜ ਵਿਚ ਅੱਜ ਪੈਟਰੋਲ 76.64 ਰੁ. ਪ੍ਰਤੀ ਲੀਟਰ ਹੋ ਗਿਆ, ਜਦਕਿ 69.65 ਰੁ. ਪ੍ਰਤੀ ਲੀਟਰ ਤੱਕ ਪਹੁੰਚ ਗਿਆ।