<div></div> <div><img class="alignnone size-medium wp-image-2042 alignleft" src="http://wishavwarta.in/wp-content/uploads/2017/09/army-india-pic-file-300x169.jpg" alt="" width="300" height="169" /></div> <div></div> <div> ਛੱਤੀਸਗੜ ਦੇ ਨਾਰਾਇਣਪੁਰ ਵਿੱਚ ਬੁੱਧਵਾਰ ਸ਼ਾਮ ਹੋਈ ਮੁੱਠਭੇੜ ਵਿੱਚ ਡੀਆਰਜੀ ਦੇ 4 ਜਵਾਨ ਸ਼ਹੀਦ ਹੋ ਗਏ ਅਤੇ 9 ਜਵਾਨ ਬੁਰੀ ਤਰ੍ਹਾਂ ਜਖਮੀ ਹੋ ਗਏ। ਇਹਨਾਂ ਵਿਚੋਂ 4 ਦੀ ਹਾਲਤ ਨਾਜਕ ਬਣੀ ਹੋਈ ਹੈ। ਜਖ਼ਮੀਆਂ ਨੂੰ ਹੇਲੀਕਾਪਟਰ ਦੀ ਮਦਦ ਨਾਲ ਰਾਏਪੁਰ ਲਿਆਇਆ ਗਿਆ ਹੈ।</div>