ਪੁਲਵਾਮਾ ‘ਚ ਅੱਤਵਾਦੀ ਹਮਲੇ ‘ਚ ਸੈਨਾ ਦੇ 3 ਜਵਾਨ ਸ਼ਹੀਦ

538
Advertisement


ਸ੍ਰੀਨਗਰ, 26 ਅਗਸਤ – ਕਸ਼ਮੀਰ ਦੇ ਪੁਲਵਾਮਾ ਵਿਚ ਅੱਜ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਵਿਚ ਸੈਨਾ ਦੇ 3 ਜਵਾਨ ਸ਼ਹੀਦ ਹੋ ਗਏ| ਇਸ ਦੌਰਾਨ ਮੁਕਾਬਲੇ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ| ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਵਲੋਂ ਜ਼ਿਲ੍ਹਾ ਪੁਲਿਸ ਲਾਈਨ ਵਿਚ ਕੀਤੇ ਗਏ ਫਿਦਾਈਨ ਹਮਲੇ ਵਿਚ 3 ਜਵਾਨ ਸ਼ਹੀਦ ਹੋ ਗਏ| ਇਸ ਦੌਰਾਨ ਸੈਨਾ ਤੁਰੰਤ ਮੌਕਾ ਸੰਭਾਲਦਿਆਂ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ|

Advertisement

LEAVE A REPLY

Please enter your comment!
Please enter your name here