ਕੋਰੀਆ, 15 ਸਤੰਬਰ – ਕੋਰੀਆ ਓਪਨ ਵਿਚ ਭਾਰਤੀ ਬੈਡਮਿੰਟਨ ਸਟਾਰ ਪੀ.ਵੀ ਸਿੰਧੂ ਸੈਮੀਫਾਈਨਲ ਵਿਚ ਪਹੁੰਚ ਗਈ ਹੈ| ਉਸ ਨੇ ਜਾਪਾਨ ਦੀ ਮਿਨਾਤਸੂ ਮਿਤਾਨੀ ਨੂੰ 19-21, 21-16, 21-10 ਨਾਲ ਮਾਤ ਦਿੱਤੀ|
ਇਸ ਮੁਕਾਬਲੇ ਦੇ ਸ਼ੁਰੂ ਵਿਚ ਪੀ.ਵੀ ਸਿੰਧੂ ਨੂੰ ਕੁਝ ਸੰਘਰਸ਼ ਕਰਨਾ ਪਿਆ| ਪਹਿਲਾ ਸੈਟ ਗਵਾਉਣ ਤੋਂ ਬਾਅਦ ਉਸ ਨੇ ਦੂਸਰਾ ਅਤੇ ਤੀਸਰਾ ਸੈਟ ਆਸਾਨੀ ਨਾਲ ਆਪਣੇ ਨਾਮ ਕਰ ਲਿਆ|
ਆਈਪੀਐਲ -2024-ਆਈਪੀਐਲ ਵਿੱਚ ਰਾਜਸਥਾਨ ਦੀ ਲਗਾਤਾਰ ਤੀਜੀ ਜਿੱਤ- ਮੁੰਬਈ ਇੰਡੀਅਨਜ਼ ਨੂੰ ਹਰਾਇਆ
ਆਈਪੀਐਲ ਵਿੱਚ ਰਾਜਸਥਾਨ ਦੀ ਲਗਾਤਾਰ ਤੀਜੀ ਜਿੱਤ- ਮੁੰਬਈ ਇੰਡੀਅਨਜ਼ ਨੂੰ ਹਰਾਇਆ ਚੰਡੀਗੜ੍ਹ,23ਅਪ੍ਰੈਲ(ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ-2024 ਦੇ 38ਵੇਂ ਮੈਚ 'ਚ...