ਚੰਡੀਗੜ੍ਹ 8 ਜੁਲਾਈ – ਆਖਿਰਕਾਰ ਪੀ ਪੀ ਐਸ ਅਫ਼ਸਰਾਂ ਦੀਸੀਲਿਸਟ ਪੰਜਾਬ ਸਰਕਾਰ ਵੱਲੋਂ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਭਾਵੇਂ ਕੇ ਅਦਾਲਤ ਦੇ ਹੁਕਮਾਂ ਤੇ ਕੀਤਾ ਗਿਆ ਹੈ ।ਪੰਜਾਬ ਪੁਲਸ ਦੀ ਵੈੱਬਸਾਈਟ ਤੇ ਅਪਲੋਡ ਕੀਤੀ ਗਈ ਇਸ ਸੂਚੀ ਨੂੰ ਦੇਖਣ ਲਈ ਪੰਜਾਬ ਪੁਲਸ ਦੀ ਵੈੱਬਸਾਈਟ ਤੇ ਦੇਖਿਆ ਜਾ ਸਕਦਾ ਹੈ । ਇਹ ਹੈ ਸੂਚੀ
http://www.punjabpolice.gov.in/ListofPPS.aspx