ਹੁਸ਼ਿਆਰਪੁਰ 6 ਜੁਲਾਈ (ਵਿਸ਼ਵ ਵਾਰਤਾ)- ਗੜ੍ਹਦੀਵਾਲਾ ਦੇ ਲਾਗਲੇ ਪਿੰਡ ਕਾਲਰਾ ਵਿਖੇ ਗੁਰੂ ਪੁੰਨਿਆ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਜਿਸ ਵਿਚ ਸਬ ਤੋਂ ਪਹਿਲਾਂ ਪਿਛਲੇ 19 ਦਿਨਾਂ ਦੇ ਤਪ ਤੋਂ ਅੱਜ ਮੀਰ ਬਾਬਾ ਜੀ ਮੱਥਾ ਟੇਕ ਕੇ ਸਿੱਧ ਬਾਬਾ ਬਾਲਕ ਨਾਥ ਜੀ ਦਾ ਅਸੀਰਵਾਦ ਪ੍ਰਾਪਤ ਕੀਤਾ ਉਸਤੋਂ ਬਾਦ ਆਈ ਹੋਈ ਸੰਗਤਾਂ ਤੇ ਬਾਬਾ ਜੀ ਵਲੋ ਦਰਬਾਰ ਕਾਲਰਾ ਵਿਖੇ ਪੂਜਾ ਅਰਚਨਾ ਕੀਤੀ ਅਤੇ ਸਾਰੇ ਪਿੰਡ ਵਾਸੀਆਂ ਅਤੇ ਦੇਸ਼ ਵਾਸੀਆਂ ਦੇ ਭਲੇ ਲਈ ਅਰਦਾਸ ਕੀਤੀ ਗਈ। ਲੋਕਲ ਡਿਸਟੈਂਸ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਵਿੱਚ ਬਾਬਾ ਜੀ ਦਾ ਪ੍ਰਸਾਦ ਵੰਡਿਆ ਗਿਆ ਅਤੇ ਗੁਰੂ ਪੂਜਾ ਕੀਤੀ।ਇਸ ਮੌਕੇ ਤੇ ਨਵਦੀਪ ਸਿੰਘ, ਮਨਰਾਜ ਸਿੰਘ, ਹਰਜੀ, ਅਕਾਸ਼, ਅਰਸ਼, ਬਲਵੀਰ ਸਿੰਘ, ਰੋਹਿਤ, ਰੋਹਨ, ਕੁਲਵਿੰਦਰ ਕੌਰ, ਮਨਜੀਤ ਕੌਰ, ਸੋਨੂੰ, ਬਲਜੀਤ ਸਿੰਘ, ਆਦਿ ਹਾਜਰ ਸਨ।
Punjab ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ
Punjab ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ ਚੰਡੀਗੜ੍ਹ, 14 ਅਕਤੂਬਰ (ਵਿਸ਼ਵ ਵਾਰਤਾ):-...