<div></div> <div><img class="alignnone size-medium wp-image-9094 alignleft" src="https://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div></div> <div><b>ਗੁਰਦਾਸਪੁਰ</b> ਚ ਪਿਸਤੌਲ ਦੀ ਨੋਕ 'ਤੇ 2 ਲੱਖ 11 ਹਜ਼ਾਰ ਦੀ ਲੁੱਟ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਪਠਾਨਕੋਟ ਜੀ.ਟੀ.ਰੋਡ 'ਤੇ ਪੈਂਦੇ ਆਦਰਸ਼ ਨਗਰ ਨਜ਼ਦੀਕ ਇਹ ਸਾਰੀ ਘਟਨਾ ਹੋਈ ਜਿਥੇ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ 'ਤੇ ਦੋ ਨੌਜਵਾਨਾਂ ਕੋਲੋਂ ਇਹ ਰਕਮ ਲੁੱਟ ਕੇ ਫਰਾਰ ਹੋ ਗਏ। ਮੌਕੇ ਤੇ ਪੁਹੰਚ ਪੁਲਿਸ ਛਾਣਬੀਣ ਕਰ ਰਹੀ ਹੈ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।</div>