ਪਿਊਸ਼ ਗੋਇਲ ਨੇ ਰੇਲ ਮੰਤਰੀ ਵਜੋਂ ਅਹੁਦਾ ਸੰਭਾਲਿਆ

555
Advertisement


ਨਵੀਂ ਦਿੱਲੀ, 4 ਸਤੰਬਰ : ਕੱਲ੍ਹ ਰੇਲ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਪਿਊਸ਼ ਗੋਇਲ ਨੇ ਅੱਜ ਆਪਣਾ ਚਾਰਜ ਸੰਭਾਲ ਲਿਆ ਹੈ| ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਅਹੁਦਾ ਸੁਰੇਸ਼ ਪ੍ਰਭੂ ਕੋਲ ਸੀ|
ਅਹੁਦਾ ਸੰਭਾਲਣ ਮੌਕੇ ਸੁਰੇਸ਼ ਪ੍ਰਭੂ ਵੀ ਮੌਜੂਦ ਸਨ|

Advertisement

LEAVE A REPLY

Please enter your comment!
Please enter your name here