ਪਾਕਿ ਵੱਲੋਂ ਪੁਛਣ ‘ਚ ਜੰਗਬੰਦੀ ਦਾ ਉਲੰਘਣ

524
Advertisement


ਪੁਣਛ, 7 ਸਤੰਬਰ : ਪਾਕਿਸਤਾਨ ਵੱਲੋਂ ਅੱਜ ਮੁੜ ਤੋਂ ਜੰਗਬੰਦੀ ਦਾ ਉਲੰਘਣ ਕੀਤਾ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਪੁਛਣ ਵਿਚ ਗੋਲੀਬਾਰੀ ਕੀਤੀ ਗਈ, ਜਿਸ ਵਿਚ 2 ਵਿਅਕਤੀ ਜ਼ਖਮੀ ਹੋ ਗਏ|

Advertisement

LEAVE A REPLY

Please enter your comment!
Please enter your name here