ਪਾਕਿ ‘ਚ ਧਮਾਕੇ ਦੌਰਾਨ 5 ਮੌਤਾਂ

311
Advertisement


ਇਸਲਾਮਾਬਾਦ, 29 ਸਤੰਬਰ : ਪਾਕਿਸਤਾਨ ਦੇ ਪੇਸ਼ਾਵਰ ਵਿਚ ਅੱਜ ਹੋਏ ਧਮਾਕੇ ਵਿਚ 5 ਲੋਕਾਂ ਦੀ ਮੌਤ ਹੋ ਗਈ| ਇਹ ਧਮਾਕਾ ਇਕ ਹਸਪਤਾਲ ਦੇ ਨੇੜੇ ਹੋਇਆ| ਇਸ ਧਮਾਕੇ ਵਿਚ ਕਈ ਲੋਕ ਜ਼ਖਮੀ ਵੀ ਹੋਏ ਹਨ|

Advertisement

LEAVE A REPLY

Please enter your comment!
Please enter your name here