<div><img class="alignnone size-medium wp-image-14004 alignleft" src="https://wishavwarta.in/wp-content/uploads/2018/01/news-flash-300x201.jpg" alt="" width="300" height="201" /></div> <div><b>ਭੋਪਾਲ </b></div> <div>ਹਿੰਸਾ ਫੈਲਾਉਣ 'ਚ ਅੰਨ੍ਹੀ ਹੋਈ ਕਰਨੀ ਸੈਨਾ ਨੇ ਆਪਣੇ ਹੀ ਸਾਥੀ ਦੀ ਕਾਰ ਨੂੰ ਲਗਾਈ ਅੱਗ ਦਿੱਤੀ ਮਾਮਲਾ ਭੋਪਾਲ ਦਾ ਹੈ ਜਿਥੇ ਪਦਮਾਵਤ ਫ਼ਿਲਮ ਰੀਲੀਜ਼ ਹੋਣ ਦੇ ਵਿਰੋਧ ਚ ਕਰਨੀ ਸੈਨਾ ਵੱਲੋਂ ਕਈ ਸ਼ਹਿਰਾਂ 'ਚ ਹਿੰਸਕ ਪ੍ਰਦਰਸ਼ਨ ਕੀਤੇ ਜਾ ਰਹੇ ਹਨ।</div>