Advertisement
ਪਠਾਨਕੋਟ, 2 ਅਕਤੂਬਰ(ਵਿਸ਼ਵ ਵਾਰਤਾ): ਪਠਾਨਕੋਟ ਮੀਰਥਲ ਰੋਡ ਤੇ ਭੇਡਾਂ ਦਾ ਭਰਿਅਾ ਟਰੱਕ ਖਡ ਵਿਚ ਡੀਗਿਅਾ ਤਕਰੀਬਨ 200 ਦੇ ਕਰੀਬ ਭੇਡਾਂ ਦੀ ਮੋਤ ਹੋ ਗੲੀ ਸੁਚਨਾ ੳੁਨਸਾਰ ਟਰਕ ਦੇ ੳੁਪਰ ਬੈਠਾ ਵਿਅਾਕਤੀ ਜੋ ਕਿ ਭੇਡਾਂ ਦਾ ਮਾਲਕ ਸੀ ੳੁਹ ਵੀ ਮੋਕੇ ਤੇ ਹੀ ਮਾਰਿਅਾ ਗਿਅਾ ੲਿਹ ਘਟਨਾ ਤਕਰੀਬਨ ਸਵੇਰੇ ਤਿਨ ਕੁ ਵਜੇ ਦੇ ਕਰੀਬ ਵਾਪਰੀ
Advertisement