ਪਟਿਆਲਾ, 5 ਦਸੰਬਰ (ਵਿਸ਼ਵ ਵਾਰਤਾ) : ਨਗਰ-ਨਿਗਮ ਚੋਣਾਂ ਸੰਬੰਧੀ ਆਮ ਆਦਮੀ ਪਾਰਟੀ ਨੇ ਪਟਿਆਲਾ ਤੋਂ ਆਪਣੇ 19 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।
ਵਾਰਡ ਨੰਬਰ ਉਮੀਦਵਾਰ ਦਾ ਨਾਂ
1 ਵੀਰਪਾਲ ਕੌਰ ਚਾਹਲ,
4 ਝਬੇਗ ਸਿੰਘ
10 ਗੁਰਸੇਵਕ ਸਿੰਘ
17 ਸ਼ਾਂਤੀ ਸ਼ਰਮਾ
18 ਗੀਤੂ ਧੀਮਾਨ
20 ਤਰਨਜੀਤ ਸਿੰਘ
21 ਗੁਰਮੀਤ ਸਿੰਘ
25 ਦਵਿੰਦਰ ਕੌਰ
26 ਰਾਜ ਕੁਮਾਰ
29 ਸੁਰਿੰਦਰ ਕੌਰ
31 ਮਨਪ੍ਰੀਤ ਕੌਰ
33 ਰੇਨੂੰ ਬਾਲਾ
35 ਕਮਲਾ ਦੇਵੀ
41 ਮਨੀਸ਼ਾ
43 ਮਨਜੀਤ ਕੌਰ
44 ਦੀਪਕ ਮਲਹੋਤਰਾ
51 ਸੋਨੂੰ ਰਾਣੀ
56 ਰਵੇਲ ਸਿੱਧੂ
59 ਬਲਵਿੰਦਰ ਕੌਰ ਕੋਹਲੀ