ਨੰਬਰਦਾਰ ਪਾਲ ਸਿੰਘ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅੱਜ
ਚੰਡੀਗੜ੍ਹ, 3ਜੁਲਾਈ(ਵਿਸ਼ਵ ਵਾਰਤਾ) ਨੰਬਰਦਾਰ ਪਾਲ ਸਿੰਘ ਜੋ ਕਿ 24ਜੂਨ2022 ਦਿਨ ਸ਼ਨੀਵਾਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਨਮਿੱਤ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅੱਜ 3ਜੁਲਾਈ 2022 ਦਿਨ ਐਤਵਾਰ ਨੂੰ 10 ਵਜੇ ਤੋਂ 11:30ਵਜੇ ਤੱਕ ਪਿੰਡ ਡਡਿਆਣਾ, ਤਹਿਸੀਲ ਬਸੀ ਪਠਾਣਾ, (ਨਜ਼ਦੀਕੀ ਪਿੰਡ ਨੰਦਪੁਰ ਕਲੌੜ) ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਪਾਏ ਜਾਣਗੇ। ਉਪਰੰਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਥਾ, ਕੀਰਤਨ ਅਤੇ ਅੰਤਿਮ ਅਰਦਾਸ ਹੋਵੇਗੀ।