ਨੌਜਵਾਨਾਂ ਨੂੰ ਰੁਜ਼ਗਾਰ ਦੇ ਸਵਾਲ ਦੇ ਜਵਾਬ ਵਿਚ ਮੋਦੀ ਸਰਕਾਰ ਲਵ ਜਿਹਾਦ ਅਤੇ ਗਊ ਰੱਖਿਆ ਦੇ ਰਹੀ ਹੈ : ਜਿਗਨੇਸ਼ ਮੇਵਾਨੀ

138
Advertisement


ਮਾਨਸਾ, 28 ਮਾਰਚ (ਵਿਸ਼ਵ ਵਾਰਤਾ) – 23 ਮਾਰਚ ਤੋਂ ਮਾਨਸਾ *ਚ ਚਲ ਰਹੇ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਮਹਾਂ ਸੱਮੇਲਨ ਦੇ ਆਖਰੀ ਦਿਨ ਗੁਜਰਾਤ ਤੋਂ ਵਿਧਾਇਕ ਅਤੇ ਦਲਿਤ ਅੰਦੋਲਨ ਦੇ ਨੌਜਵਾਨ ਆਗੂ ਜਿਗਨੇਸ਼ ਮੇਵਾਨੀ ਨੇ ਸੱਮੇਲਨ ਨੂੰ ਸੱਬੋਧਨ ਕਰਦਿਆਂ ਕਿਹਾ ਕਿ ਗੁਜਰਾਤ ਮਾਡਲ ਲੁਟ, ਭ੍ਰਿ੍ਹਟਾਚਾਰ, ਝੂਠ ਅਤੇ ਸਾਜ੍ਹਾਂ *ਤੇ ਟਿਕਿਆ ਹੋਇਆ ਹੈ ਅਤੇ ਗੁਜਰਾਤ ਦੀ ਜਨਤਾ ਹੁਣ ਇਸ ਮਾਡਲ ਨੂੰ ਰ੪ਦ ਕਰ ਰਹੀ ਹੈ| ਉਨ੍ਹਾਂ ਆਉਣ ਵਾਲੇ ਦਿਨ ਵਿਚ ਵਿਆਪਕ ਜਨਵਾਦੀ, ਪ੍ਰਗਤੀ੍ਹੀਲ ਤੇ ਖਬੀਆਂ ਸ਼ਕਤੀਆਂ ਦੀ ਏਕਤਾ *ਤੇ ਜੋਰ ਦਿ੪ਤਾ|
ਉਨ੍ਹਾਂ ਕਿਹਾ ਕਿ ਉਹ ਵਡਗਾਮ ਖੇਤਰ ਵਿਚੋਂ ਚੁਣੇ ਗਏ ਹਨ, ਜਿਥੇ ਉਹ ਮੋਦੀ ਦੇ ਗੁਜਰਾਤ ਮਾਡਲ ਦੀ ਥਾਂ ਸਮਾਜਵਾਦੀ ਅਤੇ ਧਰਮਨਿਰਪਖਤਾ *ਤੇ ਅਧਾਰਿਤ ਵਡਗਾਮ ਮਾਡਲ ਬਣਾਉਣ ਦੇ ਯਤਨ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਗੁਜਰਾਤ ਚੋਣਾਂ ਦੇ ਪਹਿਲਾਂ ਤੋਂ ਲੈਕੇ ਜਿਤ ਜਾਣ ਦੇ ਬਾਅਦ ਤਕ ਉੁਸ ਉਤੇ ਹਮਲੇ ਹੋ ਰਹੇ ਹਨ, ਪ੍ਰੱਤੂ ਉਹ ਇਨ੍ਹਾਂ ਹਮਲਿਆਂ ਤੋਂ ਡਰਨ ਵਾਲੇ ਨਹੀਂ ਹਨ| ਉਨ੍ਹਾਂ ਮੋਦੀ ਦੀ ਕਾਰਜਨੀਤੀ *ਤੇ ਹਮਲਾ ਕਰਦੇ ਹੋਏ ਕਿਹਾ ਕਿ ਨੌਜਵਾਨ ਰੁ੦ਾਗਰ ਚਾਹੁੱਦੇ ਹਨ, ਪ੍ਰੱਤੂ ਮੋਦੀ ਲਵ ਜਿਹਾਦ ਅਤੇ ਗਾਊ ਰਖਿਆ ਦੇ ਰਹੇ ਹਨ|
ਉਨ੍ਹਾਂ ਆਉਣ ਵਾਲੀਆਂ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਦੀ ਜ਼ਰੂਰਤ *ਤੇ ਜੋਰ ਦਿੱਦੇ ਹੋਏ ਕਿਹਾ ਕਿ ਦ੍ਹੇ ਉਪਰ ਜਾਰੀ ਫਾਸੀਵਾਦੀ ਹਮਲੇ ਦੇ ਚਲਦੇ ਅਲ੪ਗ ਵਿਚਾਰ ਵਾਲਿਆਂ ਨਾਲ ਵੀ ਸਮਝੌਤਾ ਕਰਨਾ ਹੋਵੇਗਾ| ਉਨ੍ਹਾਂ ਕਾਂਗਰਸ ਬਾਰੇ ਪੁ੪ਛੇ ਸਵਾਲ ਦੇ ਜਵਾਬ *ਚ ਕਿਹਾ ਕਿ ਹੁਣ ਕਿਸੇ ਇਕ ਪਾਰਟੀ ਨੂੰ ਮੁਕਤੀ ਦਾਤਾ ਮੱਨ ਲੈਣਾ ਕੋਈ ਜ਼ਰੂਰੀ ਨਹੀਂ, ਸਗੋਂ ਬਦਲਾਅ ਦੀ ਰਾਜਨੀਤੀ ਵਿਚ ਭਰੋਸਾ ਰ੪ਖਣ ਵਾਲੇ ਤਮਾਮ ਦਲਾਂ ਨੂੰ ਇਕ ਮੱਚ *ਤੇ ਲਿਆਕੇ ਭਾਜਪਾ ਨੂੰ ਹਰਾਉਣਾ ਹੋਵੇਗਾ|
ਕਾਮਰੇਡ ਮੀਨਾ ਤਿਵਾੜੀ ਨੇ ਕਿਹਾ ਕਿ ਦ੍ਹੇ ਭਰ ਵਿਚ ਨਾ ਸਿਰਫ ਘ੪ਟ ਗਿਣਤੀਆਂ *ਤੇ, ਸਗੋਂ ਮਹਿਲਾਵਾਂ ਅਤੇ ਦਲਿਤਾਂ *ਤੇ ਵੀ ਹਮਲੇ ਤੇਜ ਹੋਏ ਹਨ, ਦੂਜੇ ਪਾਸੇ ਇੰਨ੍ਹਾਂ ਦੇ ਲਈ ਕੀਤੀਆਂ ਗਈਆਂ ਯੋਜਨਾਵਾਂ ਦੇ ਐਲਾਨ ਵੀ ਭ੍ਰਿ੍ਹਟਾਚਾਰ ਅਤੇ ਅਧਾਰ ਕਾਰਡ ਆਦਿ ਦੀ ਭੇਂਟ ਚੜ ਰਹੇ ਹਨ| ਉਨਾਂ ਕਿਹਾ ਕਿ ਫਾਸੀਵਾਦੀ ਵਿਚਾਰਧਾਰਾ ਮਹਿਲਾਵਾਂ ਦੀ ਆਜਾਦੀ *ਤੇ ਰੋਕ ਲਗਾਉਣ ਦੇ ਲਈ ਰੂੜੀਵਾਦੀ ਪਰੱਪਰਾਵਾਂ ਤੇ ਸਮਾਜ ਵਿਚ ਪਹਿਲਾਂ ਤੋਂ ਮੌਜੂਦ ਮਹਿਲਾ ਵਿਰੋਧੀ ਵਿਚਾਰਾਂ ƒ ਹਵਾ ਦੇ ਰਹੀ ਹੈ|
ਰਾਜਸਥਾਨ ਤੋਂ ਆਈ ਕਾਮਰੇਡ ਸੁਧਾ ਚੌਧਰੀ ਨੇ ਕਿਹਾ ਕਿ ਰਾਜਸਥਾਨ ਵਿਚ ਔਰਤਾਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਵਾਧਾ ਹੋਇਆ ਹੈ, ਇਸ *ਤੇ ਵੀ ਕਾƒਨ ਅਤੇ ਪ੍ਰ੍ਹਾਸਨ ਉਨ੍ਹਾਂ ਨੂੰ ਸੁਰ੪ਖਿਆ ਅਤੇ ਇਨਸਾਫ ਦਿਵਾਉਣ ਦੀ ਬਜਾਏ ਉਨ੍ਹਾਂ ਦਾ ਚਿਰਤਰਹਰਣ ਕੀਤਾ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਮਹਿਲਾ ਮੁਕਤੀ ਦਾ ਅੱਦੋਲਨ ਹੁਣ ਦਲਿਤ ਮੁਕਤੀ ਅਤੇ ਘਟ ਗਿਣਤੀਆਂ ਦੇ ਬਰਾਬਰ ਅਧਿਕਾਰਾਂ ਦੀ ਮੱਗ ਉਠਾਉਣ ਵਾਲੇ ਪ੍ਰਗਤੀ੍ਹੀਲ ਅੱਦੋਲਨਾਂ ਦੇ ਕੱਧੇ ਨਾਲ ਕੱਧਾ ਮਿਲਾਕੇ ਚ੪ਲਣ ਲ੪ਗੇ ਹਨ|
ਉੜੀਸਾ ਤੋਂ ਆਏ ਤਿਰਪਤੀ ਗੋਮਾਓ ਨੇ ਆਦਿ ਵਾਸੀਆਂ *ਤੇ ਤੇਜ ਹੋ ਰਹੇ ਕਾਰਪੋਰੇਟ ਦੇ ਹਮਲੇ ਦੇ ਖਿਲਾ| ਇਕ ਵ੪ਡੀ ਲੜਾਈ ਦਾ ਸ੪ਦਾ ਦਿ੪ਤਾ| ਇਸ ਮੌਕੇ ਸੀ ਪੀ ਆਈ (ਐਮ ਐਲ) ਲਿਬਰ੍ਹੇਨ ਪੱਜਾਬ ਦੇ ਆਗੂ ਕਾਮਰੇਡ ਰਾਜਵਿੱਦਰ ਸਿੱਘ ਰਾਣਾ ਨੇ ਕਿਹਾ ਕਿ ਮਹਾਂ ਸੱਮੇਲਨ ਪੱਜਾਬ ਵਿਚ ਹੋਣ ਨਾਲ ਇਸ ਖੇਤਰ ਦੀਆਂ ਸਾਰੀਆਂ ਪ੍ਰਗਤੀ੍ਹੀਲ ਤਾਕਤਾਂ ਨੂੰ ਉਤਸਾਹ ਮਿਲਿਆ ਹੈ ਅਤੇ ਉਨਾਂ ਵਿਚ ਇਕ ਮੱਚ *ਤੇ ਆਕੇ ਸੱਘਰ੍ਹ ਕਰਨ ਦੀ ਇ੪ਛਾ ਪੈਦਾ ਹੋਈ ਹੈ|
ਪ੍ਰੈਸ ਕਾਨਫਰੱਸ ਵਿਚ ਪੰਜਾਬ ਦੇ ਕਾਮਰੇਡ ਭਗਵੱਤ ਸਿੱਘ ਸਮਾਉ, ਗੁਲਜਾਰ ਸਿੱਘ ਗੁਰਦਾਸਪੁਰ, ਸੁਖਦੇਵ ਸਿੰਘ ਅਤੇ ਨੌਜਵਾਨ ਆਗੂ ਅਮਨ ਰਤੀਆ ਵੀ ਹਾ੦ਰ ਸਨ|
ਫੋਟੋ ਨੰਬਰ: 01
ਫੋਟੋ ਕੈਪ੍ਹਨ: ਗੁਜਰਾਤ ਤੋਂ ਵਿਧਾਇਕ ਜਿਗਨ੍ਹੇ ਮੇਵਾਨੀ, ਮਾਨਸਾ ਵਿਖੇ ਮਹਾਂਸੰਮੇਲਨ ਨੂੰ ਸੰਬੋਧਨ ਕਰਦੇ ਹੋਏ|

Advertisement

LEAVE A REPLY

Please enter your comment!
Please enter your name here