ਕਾਠਮਾਂਡੂ, 12 ਮਾਰਚ – ਨੇਪਾਲ ਤੋਂ ਇੱਕ ਵੱਡੀ ਅਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ, ਜਿਥੇ ਇੱਕ ਹਵਾਈ ਜਹਾਜ਼ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ| ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਵਿਚ 67 ਲੋਕ ਸਵਾਰ ਸਨ| ਇਸ ਦੌਰਾਨ ਇਹ ਵੀ ਖਬਰ ਆ ਰਹੀ ਹੈ ਕਿ ਇਸ ਹਾਦਸੇ ਵਿਚ 20 ਲੋਕਾਂ ਦੀ ਮੌਤ ਹੋ ਗਈ ਹੈ|
ਇਹ ਹਾਦਸਾ ਕਾਠਮਾਂਡੂ ਹਵਾਈ ਅੱਡੇ ਉਤੇ ਵਾਪਰਿਆ, ਜਿਥੇ ਲੈਂਡ ਕਰਦਿਆਂ ਯੂ.ਐਸ-ਬਾਂਗਲਾ ਏਅਰਲਾਈਨਜ਼ ਨੂੰ ਅੱਗ ਲੱਗ ਗਈ|
ਇਸ ਹਾਦਸੇ ਬਾਰੇ ਹੋਰ ਜਾਣਕਾਰੀ ਦੀ ਉਡੀਕ ਹੈ|
Vatican : ਪੋਪ ਫਰਾਂਸਿਸ ਦੇ ਅੰਤਿਮ ਸੰਸਕਾਰ ‘ਚ ਦੋ ਲੱਖ ਤੋਂ ਵੱਧ ਲੋਕ ਹੋਏ ਸ਼ਾਮਲ
Vatican : ਪੋਪ ਫਰਾਂਸਿਸ ਦੇ ਅੰਤਿਮ ਸੰਸਕਾਰ ‘ਚ ਦੋ ਲੱਖ ਤੋਂ ਵੱਧ ਲੋਕ ਹੋਏ ਸ਼ਾਮਲ ਚੰਡੀਗੜ੍ਹ,26 ਅਪ੍ਰੈਲ (ਵਿਸ਼ਵ...