ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸਦਨ ਦੇ ਬਾਹਰ ਅਕਾਲੀ ਦਲ ਨੇ ਕੀਤਾ ਪ੍ਰਦਰਸ਼ਨ
ਕਾਲੀ ਵਰਦੀਆਂ ਪਾ ਕੇ ਵਿਰੋਧ ਜਤਾ ਰਹੇ ਹਨ ਅਕਾਲੀ ਨੇਤਾ

ਕਾਲੀ ਵਰਦੀਆਂ ਪਾ ਕੇ ਨਾਅਰੇਬਾਜ਼ੀ ਕਰਦੇ ਹੋਏ ਵਿਧਾਨ ਸਭਾ ਵਿੱਚ ਦਾਖਿਲ ਹੋਏ ਅਕਾਲੀ ਵਿਧਾਇਕ

ਸੁਖਬੀਰ ਬਾਦਲ ਵੀ ਹਨ ਸ਼ਾਮਿਲ