ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਮਹਿਲਨੁਮਾ ਰਿਹਾਇਸ਼ਗਾਹ ਲਾਗੇ ਬੁੱਧਵਾਰ ਦੇਰ ਰਾਤੀਂ ਹੋਏ ਇਕ ਜ਼ਬਰਦਸਤ ਆਤਮਘਾਤੀ ਬੰਬ ਧਮਾਕੇ ‘ਚ ਪੁਲਿਸ ਦੇ ਚਾਰ ਜਵਾਨਾਂ ਸਮੇਤ 8 ਵਿਅਕਤੀ ਮਾਰੇ ਗਏ ਹਨ ਤੇ 20 ਹੋਰ ਜ਼ਖ਼ਮੀ ਹੋ ਗਏ ਹਨ। ਜਿੱਥੇ ਧਮਾਕਾ ਹੋਇਆ, ਉੱਥੇ ਤਬਲੀਗ਼ੀ ਜਮਾਤ ਦਾ ਇਜਲਾਸ ਚੱਲ ਰਿਹਾ ਸੀ। ਇਹ ਖ਼ਬਰ ਲਿਖੇ ਜਾਣ ਤਕ ਕਿਸੇ ਵੀ ਅੱਤਵਾਦੀ ਜੱਥੇਬੰਦੀ ਨੇ ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਸੀ।
Pakistan : ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ‘ਚ ਫੌਜ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਮਾਰੇ ਗਏ 4 ਅੱਤਵਾਦੀ
Pakistan : ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ‘ਚ ਫੌਜ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਮਾਰੇ ਗਏ 4 ਅੱਤਵਾਦੀ ਚੰਡੀਗੜ੍ਹ, 19...