<img class="alignnone size-medium wp-image-32300" src="https://wishavwarta.in/wp-content/uploads/2018/09/11-sep-295x300.jpg" alt="" width="295" height="300" /> <strong>ਲੰਡਨ, 11 ਸਤੰਬਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਦਾ ਦੇਹਾਂਤ ਹੋ ਗਿਆ। </strong> <strong>ਵਰਨਣਯੋਗ ਹੈ ਕਿ ਨਵਾਜ਼ ਸ਼ਰੀਫ ਅਤੇ ਉਸ ਦੀ ਧੀ ਭ੍ਰਿਸ਼ਟਾਚਾਰ ਦੇ ਕੇਸ ਵਿਚ ਇਸ ਸਮੇਂ ਰਾਵਲਪਿੰਡੀ ਜੇਲ੍ਹ ਵਿਚ ਬੰਦ ਹਨ।</strong>