ਨਵਾਂ ਸ਼ਹਿਰ, 6 ਜੁਲਾਈ ( ਵਿਸ਼ਵ ਵਾਰਤਾ)- ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਅਨੁਸਾਰ 4 ਜੁਲਾਈ ਦੇ ਸੈਂਪਲਾਂ ਦੀ ਕਲ੍ਹ ਦੇਰ ਰਾਤ ਮਿਲੀ ਰਿਪੋਰਟ ਚ 10 ਸੈਂਪਲਾਂ ਚੋਂ 2 ਪਾਜ਼ਿਟਿਵ ਪਾਏ ਗਏ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਚ ਇੱਕ ਨਵਾਂ ਸ਼ਹਿਰ ਚ ਬਾਹਰੋਂ ਆਪਣੀ ਬਟਾਲੀਅਨ ਨਾਲ ਡਿਊਟੀ ਕਰਨ ਆਇਆ ਪੁਲਸ ਮੁਲਾਜਮ ਅਤੇ ਦੂਸਰਾ ਗਾਬਾ ਜਨਰਲ ਸਟੋਰ ਦਾ ਦੁਕਾਨਦਾਰ ਹੈ । ਪੁਲਸ ਮੁਲਾਜ਼ਮ ਦੀ ਉਮਰ 47 ਸਾਲ ਹੈ ਜਦਕਿ ਦੁਕਾਨਦਾਰ ਦੀ ਉਮਰ 46 ਸਾਲ ਹੈ।
ਐੱਸ ਐੱਚ ਓ ਨਵਾਂ ਸ਼ਹਿਰ ਸਿਟੀ ਕੁਲਜੀਤ ਸਿੰਘ ਅਨੁਸਾਰ ਉਕਤ ਪੁਲਿਸ ਮੁਲਾਜ਼ਮ ਦੀ ਡਿਊਟੀ ਜ਼ਿਲ੍ਹੇ ਚ 3 ਜੁਲਾਈ ਨੂੰ ਹੀ ਲੱਗੀ ਸੀ ਅਤੇ ਉਸ ਦਾ 4 ਜੁਲਾਈ ਨੂੰ ਸੈਂਪਲ ਲਿਆ ਗਿਆ ਸੀ।
Punjab: ਸੂਬਾ ਸਰਕਾਰ ਨੇ ਅਨਾਜ ਦੀ ਖਰੀਦ ਲਈ ਕੀਤੇ ਪੁਖ਼ਤਾ ਪ੍ਰਬੰਧ, ਕਿਸਾਨਾਂ ਨੂੰ ਕੋਈ ਵੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ – ਡਾ. ਬਲਬੀਰ ਸਿੰਘ
Punjab: ਸੂਬਾ ਸਰਕਾਰ ਨੇ ਅਨਾਜ ਦੀ ਖਰੀਦ ਲਈ ਕੀਤੇ ਪੁਖ਼ਤਾ ਪ੍ਰਬੰਧ, ਕਿਸਾਨਾਂ ਨੂੰ ਕੋਈ ਵੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ...