ਦੇਸ਼ਧਰੋਹ ਦੇ ਆਰੋਪੀ ਸੁਰਿੰਦਰ ਧੀਮਾਨ 5 ਦਿਨਾਂ ਦੀ ਪੁਲਿਸ ਰਿਮਾਂਡ ‘ਤੇ

486
Advertisement


ਚੰਡੀਗਡ਼੍ਹ 7 ਸਤੰਬਰ (ਅੰਕੁਰ ) ਦੰਗੇ ਅਤੇ ਦੇਸ਼ਧਰੋਹ ਦੇ ਆਰੋਪੀ ਸੁਰਿੰਦਰ ਧੀਮਾਨ ਨੂੰ ਅੱਜ ਪੰਚਕੂਲਾ ਜਿਲਾ ਅਦਾਲਤ ਵਿੱਚ CJM ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ । ਜਿੱਥੇ ਕੋਰਟ ਨੇ ਉਸਨੂੰ 5 ਦਿਨਾਂ ਦੀ ਪੁਲਿਸ ਰਿਮਾਂਡ ਉੱਤੇ ਭੇਜਿਆ ਹੈ । ਇਕ ਅਖਬਾਰ ਦਾ ਪੱਤਰਕਾਰ ਸੁਰਿੰਦਰ ਧੀਮਾਨ 25 ਅਗਸਤ ਨੂੰ ਪੰਚਕੂਲਾ ਵਿੱਚ ਹੋਏ ਹਿੰਸਾ ਅਤੇ ਦੇਸ਼ਧਰੋਹ ਦਾ ਆਰੋਪੀ ਹੈ । ਜਿਕਰਯੋਗ  ਕਿ ਪੁਲਿਸ ਨੇ 26 ਅਗਸਤ ਨੂੰ ਆਦਿਤਿਅ ਇੰਸਾਂ ,ਇੰਦਰ ਧੀਮਾਨ , ਦਿਲਾਵਰ ਇੰਸਾਂ ,ਪਵਨ ਇੰਸਾਂ ਅਤੇ ਮੋਹਿੰਦਰ ਇੰਸਾਂ ਦੇ ਖਿਲਾਫ ਦੰਗਾ ਭਡ਼ਕਾਉਣੇ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਸੀ । ਹਰਿਆਣਾ ਪੁਲਿਸ ਨੇ ਆਰੋਪੀਆਂ ਦੇ ਖਿਲਾਫ ਲੁਕਆਉਟ ਨੋਟਿਸ ਜਾਰੀ ਕੀਤਾ ਹੈ ।

Advertisement

LEAVE A REPLY

Please enter your comment!
Please enter your name here