ਚੰਡੀਗੜ੍ਹ 17 ਮਾਰਚ ( ਵਿਸ਼ਵ ਵਾਰਤਾ)-ਅਸ਼ੋਕ ਕੁਮਾਰ ਨੂੰ ਬਰਨਾਲਾ ਦਾ ਚੇਅਰਮੈਨ ਅਤੇ
ਹੰਬਰ ਬਲਦੇਵ ਦਾਸ ਮਹੰਤ ਨੂੰ ਬਰਨਾਲਾ ਦਾ ਵਾਈਸ ਚੇਅਰਮੈਨ ।
ਮਹਿਲ ਕਲਾਂ (ਬਰਨਾਲਾ )
ਜਸਵੰਤ ਸਿੰਘ ਜ਼ਿਲ੍ਹਾ ਬਰਨਾਲਾ ਦਾ ਚੇਅਰਮੈਨ ਅਤੇ ਹਰਵਿੰਦਰ ਜਿੰਦਲ ਬਰਨਾਲਾ ਦਾ ਵਾਈਸ ਚੇਅਰਮੈਨ ।
ਅਬੋਹਰ (ਫਾਜ਼ਿਲਕਾ )
ਸੁਰਿੰਦਰ ਕੁਮਾਰ ਜਿਲ੍ਹਾਂ ਫਾਜ਼ਿਲਕਾ ਨੂੰ ਚੇਅਰਮੈਨ ਅਤੇ ਜੋਤੀ ਪ੍ਰਕਾਸ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਵਾਈਸ ਚੇਅਰਮੈਨ।
(ਨਵਾਂ ਸ਼ਹਿਰ)
ਦਰਵਜੀਤ ਸਿੰਘ ਪੂਨੀਆ ਨੂੰ ਨਵਾਂਸ਼ਹਿਰ ਦਾ ਚੇਅਰਮੈਨ ਅਤੇ ਬਲਦੇਵ ਸਿੰਘ ਨੂੰ ਵਾਈਸ ਚੇਅਰਮੈਨ ।
ਬਲਾਚੌਰ ( ਨਵਾਂ ਸ਼ਹਿਰ)
ਹਰਜੀਤ ਸਿੰਘ ਨੂੰ ਤਹਿਸੀਲ ਬਲਾਚੌਰ ਦਾ ਚੇਅਰਮੈਨ ਅਤੇ ਦੇਸ ਰਾਜ ਨੂੰ ਵਾਈਸ ਚੇਅਰਮੈਨ।
ਗੁਰਦਾਸਪੁਰ
ਉਂਕਾਰ ਸਿੰਘ ਨੂੰ ਤਹਿਸੀਲ ਬਟਾਲਾ , ਜਿਲ੍ਹਾ ਗੁਰਦਾਸਪੁਰ ਨੂੰ ਚੇਅਰਮੈਨ ਅਤੇ ਸੁੱਖਪਾਲ ਸਿੰਘ ਨੂੰ ਵਾਈਸ ਚੇਅਰਮੈਨ।
ਦੀਨਾਨਗਰ ( ਗੁਰਦਾਸਪੁਰ)
ਮਨਜੀਤ ਸਿੰਘ ਮੰਡ ਨੂੰ ਤਹਿਸੀਲ ਦੀਨਾਨਗਰ , ਜਿਲ੍ਹਾ ਗੁਰਦਾਸਪੁਰ ਦਾ ਚੇਅਰਮੈਨ ਅਤੇ ਦਲਬੀਰ ਸਿੰਘ ਨੂੰ ਵਾਈਸ ਚੇਅਰਮੈਨ।
ਮੋਗਾ
ਲਖਵੀਰ ਸਿੰਘ ਨੂੰ ਮੋਗਾ ਦਾ ਚੇਅਰਮੈਨ ਅਤੇ ਨਰਿੰਦਰ ਸਿੰਘ ਨੂੰ ਵਾਈਸ ਚੇਅਰਮੈਨ।
ਰੂਪਨਗਰ
ਹਰਬੰਸ ਲਾਲ ਨੂੰ ਰੂਪਨਗਰ ਦਾ ਚੇਅਰਮੈਨ ਅਤੇ ਦਰਸ਼ਨ ਸਿੰਘ ਨੂੰ ਵਾਈਸ ਚੇਅਰਮੈਨ।