ਨਵੀਂ ਦਿੱਲੀ, 5 ਦਸੰਬਰ : ਦਿੱਲੀ ਟੈਸਟ ਦੇ ਚੌਥੇ ਦਿਨ ਭਾਰਤ ਨੇ ਅੱਜ ਦੂਸਰੀ ਪਾਰੀ ਵਿਚ 246 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕਰ ਦਿੱਤਾ| ਇਸ ਤਰ੍ਹਾਂ ਸ੍ਰੀਲੰਕਾ ਨੂੰ ਹੁਣ ਜਿੱਤਣ ਲਈ 410 ਦੌੜਾਂ ਦੀ ਲੋੜ ਹੈ|
ਇਸ ਤੋਂ ਪਹਿਲਾਂ ਸ੍ਰੀਲੰਕਾ ਨੂੰ ਪਹਿਲੀ ਪਾਰੀ ਵਿਚ 373 ਦੌੜਾਂ ਉਤੇ ਆਊਟ ਕਰਨ ਤੋਂ ਬਾਅਦ ਭਾਰਤ ਨੇ ਅੱਜ 5 ਵਿਕਟਾਂ ਦੇ ਨੁਕਸਾਨ ਉਤੇ 246 ਦੌੜਾਂ ਬਣਾਈਆਂ| ਮੁਰਲੀ ਵਿਜੇ ਨੇ 9, ਧਵਨ ਨੇ 67, ਰਹਾਨੇ ਨੇ 10, ਪੁਜਾਰਾ ਨੇ 49 ਦੌੜਾਂ ਦਾ ਯੋਗਦਾਨ ਦਿੱਤਾ| ਬਾਅਦ ਵਿਚ ਕੋਹਲੀ ਤੇ ਰੋਹਿਤ ਸ਼ਰਮਾ ਨੇ 50-50 ਦੌੜਾਂ ਦੀ ਪਾਰੀ ਖੇਡੀ|
Cricket News : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਟੈਸਟ ਅੱਜ ਤੋਂ
Cricket News : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਟੈਸਟ ਅੱਜ ਤੋਂ ਚੰਡੀਗੜ੍ਹ, 1ਨਵੰਬਰ(ਵਿਸ਼ਵ ਵਾਰਤਾ) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ...