ਤਾਮਿਲਨਾਡੂ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 14 ਲੋਕਾਂ ਦੀ ਮੌਤ

42
Advertisement

ਤਾਮਿਲਨਾਡੂ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 14 ਲੋਕਾਂ ਦੀ ਮੌਤ

ਚੰਡੀਗੜ੍ਹ, 16ਮਈ(ਵਿਸ਼ਵ ਵਾਰਤਾ)- ਤਾਮਿਲਨਾਡੂ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਜ਼ਹਿਰੀਲੀ ਸ਼ਰਾਬ ਦੀਆਂ ਦੋ ਘਟਨਾਵਾਂ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ। ਵਿਲੁਪੁਰਮ ਵਿੱਚ 9 ਅਤੇ ਚੇਂਗਲਪੱਟੂ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ। 51 ਲੋਕ ਹਸਪਤਾਲਾਂ ਵਿੱਚ ਦਾਖਲ ਹਨ। ਸੀਐਮ ਐਮਕੇ ਸਟਾਲਿਨ ਨੇ ਵਿਲੂਪੁਰਮ ਦੇ ਐਸਪੀ ਨੂੰ ਮੁਅੱਤਲ ਕਰਨ ਅਤੇ ਚੇਂਗਲਪੱਟੂ ਦੇ ਐਸਪੀ ਦੇ ਤਬਾਦਲੇ ਦੇ ਹੁਕਮ ਦਿੱਤੇ ਹਨ।

 

Advertisement