Advertisement
ਤਰਨਤਾਰਨ ਡੇਢ ਕਰੋੜ ਦੀ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਾਣਕਾਰੀ ਮੁਤਾਬਕ ਇਸ ਤਸਕਰ ਦਾ ਨਾਮ ਸਰਬਜੀਤ ਸਿੰਘ ਸੀ ਜਿਸ ਦੀ ਪੁਲਿਸ ਨੂੰ ਕਾਫ਼ੀ ਲੰਮੇ ਸਮੇਂ ਤੋਂ ਭਾਲ ਸੀ ਸਰਵਜੀਤ ਕੋਲੋਂ ਦੋ ਸੌ ਪੈਣ ਗ੍ਰਾਮ ਹੈਰਇਨ ਬਰਾਮਦ ਕੀਤੀ ਗਈ ਹੈ ਸਰਹੱਦ ਪਾਰ ਤਸਕਰਾਂ ਨਾਲ ਸੀ ਸਰਬਜੀਤ ਦੇ ਸੰਬੰਧ
Advertisement