Advertisement

ਤਰਨਤਾਰਨ ਦੇ ਪਿੰਡ ਖਾਲੜਾ ਵਿੱਚ ਇੱਕ ਕਾਰ ਤੋਂ ਨਸ਼ੀਲੀ ਦਵਾਈਆਂ ਦਾ ਜਖੀਰਾ ਬਰਾਮਦ ਹੋਇਆ ਹੈ। ਕਾਰਤੋਂ ਇੱਕ ਲੱਖ ਦੇ ਕਰੀਬ ਨਸ਼ੀਲੀ ਗੋਲੀਆਂ ਅਤੇ 40 ਹਜ਼ਾਰ ਨਸ਼ੀਲੇ ਟੀਕੇ ਬਰਾਮਦ ਹੋਏ ਹਨ .ਕਾਰ ਵਿੱਚ ਸਵਾਰ ਦੋਨਾਂ ਆਰੋਪੀਆਂ ਵਿੱਚੋਂ ਇੱਕ ਗ੍ਰਿਫਤਾਰ ਕਰ ਲਿਆ ਹੈ ਤੇ ਦੂਜਾ ਇੱਕ ਫਰਾਰ ਹੋਣ ਚ ਕਾਮਯਾਬ ਹੋ ਗਿਆ , ਆਰੋਪੀ ਸਗੇ ਭਰਾ ਦੱਸੇ ਜਾ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈਂ।
Advertisement