<img class="alignnone size-medium wp-image-10045" src="https://wishavwarta.in/wp-content/uploads/2017/12/rupee-300x200.jpg" alt="" width="300" height="200" /> ਨਵੀਂ ਦਿੱਲੀ, 12 ਸਤੰਬਰ : ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਹਾਲਤ ਹੋਰ ਖਸਤਾ ਹੁੰਦੀ ਚਲੀ ਜਾ ਰਹੀ ਹੈ। ਅੱਜ 1 ਡਾਲਰ ਦੇ ਮੁਕਾਬਲੇ ਰੁਪਇਆ 72.91 ਉਤੇ ਜਾ ਪਹੁੰਚਿਆ। ਦੱਸਣਯੋਗ ਹੈ ਕਿ ਭਾਰਤੀ ਰੁਪਏ ਦੀ ਇਹ ਸਭ ਤੋਂ ਵੱਡੀ ਗਿਰਾਵਟ ਹੈ।