<img class="alignnone size-medium wp-image-3208 alignleft" src="https://wishavwarta.in/wp-content/uploads/2017/09/accident-logo-300x224.jpg" alt="" width="300" height="224" /> <div>ਰੋਪੜ (ਵਿਸ਼ਵ ਵਾਰਤਾ ) ਰੋਪੜ ਦੇ ਨਾਲ ਲੱਗਦੇ ਪਿੰਡ ਲੋਧੀਮਾਜਰਾ 'ਚ ਇਕ ਮਿੱਟੀ ਨਾਲ ਭਰੇ ਟਿੱਪਰ ਦੀ ਲਪੇਟ 'ਚ ਆ ਜਾਣ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ। ਦੋਨੋ ਭੈਣਾਂ ਸਵੇਰੇ ਤ੍ਰਿਵੈਣੀ ਮੰਦਿਰ ਮੱਥਾ ਟੇਕਣ ਆਇਆ ਸਨ। ਲੜਕੀਆਂ ਦੀ ਪਛਾਣ ਜਗਜੀਤ ਕੌਰ ਅਤੇ ਕੁਲਵਿੰਦਰ ਕੌਰ (30) ਦੇ ਰੂਪ 'ਚ ਹੋਈ ਹੈ।</div>