<div></div> <div><img class="alignnone size-full wp-image-5593 alignleft" src="https://wishavwarta.in/wp-content/uploads/2017/10/terrorists.jpg" alt="" width="275" height="183" /></div> <div></div> <div><b> ਜੰਮੂ ਕਸ਼ਮੀਰ </b>ਪੁਲਿਸ ਵਲੋਂ ਹਿਜ਼ਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਅਤੇ ਜਥੇਬੰਦੀ ਦੇ 9 ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਹਨਾਂ ਤੋਂ ਵੱਡੀ ਮਾਤਰਾ 'ਚ ਗੋਲਾ-ਬਰੂਦ ਤੇ ਹਥਿਆਰ ਬਰਾਮਦ ਕੀਤਾ ਗਿਆ ਹੈ।</div>