ਅੰਤਰਰਾਸ਼ਟਰੀਜੈਕਿੰਦਾ ਅਰਡਨ ਹੋਣਗੇ ਨਿਊਜ਼ੀਲੈਂਡ ਦੇ ਨਵੇਂ ਲੇਬਰ ਪ੍ਰਧਾਨ ਮੰਤਰੀBy Wishavwarta - October 19, 2017277Facebook Twitter Pinterest WhatsApp Advertisementਲੇਬਰ ਪਾਰਟੀ ਦੇ ਨੇਤਾ ਜੈਕੁੰਦਾ ਅਰਡਨ ਨਿਊਜ਼ੀਲੈਂਡ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਜੈਨੀ ਸ਼ਿੱਪਲੀ ਅਤੇ ਹੈਲਨ ਕਲਾਰਕ ਤੋਂ ਬਾਅਦ ਜੈਕਿੰਦਾ ਨਿਊਜੀਲੈਂਡ ਦੇ ਤੀਜੇ ਪ੍ਰਧਾਨ ਮੰਤਰੀ ਹੋਣਗੇ। Advertisement