<img class="alignnone size-medium wp-image-14004 alignleft" src="https://wishavwarta.in/wp-content/uploads/2018/01/news-flash-300x201.jpg" alt="" width="300" height="201" /> <div><strong>ਅੱਜ ਡਿਵੀਜ਼ਨਲ ਕਮਿਸ਼ਨਰ ਜਲੰਧਰ ਦੇ ਦਫਤਰ 'ਚ ਮੇਅਰ ਚੋਣਾਂ ਦੌਰਾਨ ਬਾਇਕਾਟ ਕਰਨ ਵਾਲੇ 15 ਕੌਂਸਲਰਾਂ ਨੇ ਸਹੁੰ ਚੁੱਕ ਲਈ ਹੈ। ਇਸ ਮੌਕੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ, ਬਾਵਾ ਹੈਨਰੀ ਤੇ ਪ੍ਰਗਟ ਸਿੰਘ ਕੌਂਸਲਰਾਂ ਹਾਜਿਰ ਸਨ .ਜਲਦ ਹੀ ਸਿੱਖਿਆ ਮੰਤਰੀ ਅਰੁਣਾ ਚੌਧਰੀ ਜਲੰਧਰ ਦੇ ਮੇਅਰ ਦਾ ਐਲਾਨ ਕਰਨਗੇ।</strong></div>