ਜਲੰਧਰ, 17 ਅਕਤੂਬਰ (ਲਵਲੀ ਨਾਰੰਗ)-ਆਖਿਰਕਾਰ ਲੰਬੀ ਇੰਤਜਾਰ ਤੋਂ ਬਾਅਦ ਜਲੰਧਰ ਸ਼ਹਿਰ ਦੀ ਨਵੀਂ ਵਾਰਡਬੰਦੀ ਦੀ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤੀ ਗਈ ਜਿਸ ਨਾਲ ਨਗਰ ਨਿਗਮ ਦੀਆਂ ਚੋਣਾਂ ਦਾ ਰਾਹ ਪੱਧਰਾ ਹੋ ਗਿਆ ਹੈ! ਹੁਣ ਨਵੇਂ ਨਕਸ਼ੇ ਮੁਤਾਬਕ 80 ਵਾਰਡ ਬਨਣਗੇ ਅੱਜ ਸਾਰਾ ਦਿਨ ਨਿਗਮ ਹਾਉਸ ਵਿੱਚ ਕਈ ਸਾਬਕਾ ਕੋਂਸਲਰਾਂ ਅਤੇ ਅਤੇ ਨਿਗਮ ਚੋਣਾਂ ਲੜਨ ਦੇ ਇਛੁੱਕ ਲੋਕਾਂ ਦਾ ਤਾਂਤਾ ਲੱਗਾ ਰਿਹਾ!
‘ਯੁੱਧ ਨਸ਼ਿਆਂ ਵਿਰੁੱਧ’ 18ਵੇਂ ਦਿਨ ਵੀ ਜਾਰੀ: Punjab Police ਵੱਲੋਂ 95 ਨਸ਼ਾ ਤਸਕਰ ਕਾਬੂ; 11 ਕਿਲੋ ਹੈਰੋਇਨ, 7.5 ਕਿਲੋ ਅਫੀਮ ਬਰਾਮਦ
'ਯੁੱਧ ਨਸ਼ਿਆਂ ਵਿਰੁੱਧ' 18ਵੇਂ ਦਿਨ ਵੀ ਜਾਰੀ: Punjab Police ਵੱਲੋਂ 95 ਨਸ਼ਾ ਤਸਕਰ ਕਾਬੂ; 11 ਕਿਲੋ ਹੈਰੋਇਨ, 7.5 ਕਿਲੋ...