ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਵੋਟਾਂ ਦੀ ਗਿਣਤੀ ਜਾਰੀ

129
Advertisement

ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਵੋਟਾਂ ਦੀ ਗਿਣਤੀ ਜਾਰੀ

‘ਆਪ’ ਉਮੀਦਵਾਰ ਦੇ ਘਰ ਖੁਸ਼ੀਆਂ ਦੇ ਜਸ਼ਨ ਦੀ ਸ਼ੁਰੂਆਤ

ਰੁਝਾਨਾਂ ਵਿੱਚ ਚੱਲ ਰਹੇ ਨੇ ਸਭ ਤੋਂ ਅੱਗੇ

ਚੰਡੀਗੜ੍ਹ,12ਮਈ(ਵਿਸ਼ਵ ਵਾਰਤਾ)-ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਲੀਡ ਲਗਾਤਾਰ ਵੱਧ ਰਹੀ ਹੈ। ਆਪ ਉਮੀਦਵਾਰ ਸੁਸ਼ੀਲ ਰਿੰਕੂ ਪਹੁੰਚਿਆ ਜੇਤੂ ਲੀਡ ਤੇ ਕਾਂਗਰਸ ਦੂਜੇ, ਭਾਜਪਾ ਤੀਸਰੇ , ਅਕਾਲੀ ਦਲ ਚੋਥੇ ਸਥਾਨ ਤੇ ਹਨ।

Advertisement