ਜਲੰਧਰ-ਲੁਧਿਆਣਾ ਹਾਈਵੇ ਜਾਮ ਕਰਨ ‘ਤੇ 7 ਹਜ਼ਾਰ ਅਧਿਆਪਕਾਂ ‘ਤੇ ਦਰਜ ਹੋਇਆ ਕੇਸ

137
Advertisement


ਲੁਧਿਆਣਾ, 26 ਮਾਰਚ  – ਬੀਤੀ ਕੱਲ੍ਹ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਲੰਧਰ-ਲੁਧਿਆਣਾ ਹਾਈਵੇ ਜਾਮ ਕਰਨ ‘ਤੇ ਕੇਸ ਦਰਜ ਹੋ ਗਿਆ ਹੈ| ਜਾਣਕਾਰੀ ਅਨੁਸਾਰ ਸਲੇਮ ਟਾਬੀ ਪੁਲਿਸ ਸਟੇਸ਼ਨ ਵਿਚ ਇਨ੍ਹਾਂ ਅਧਿਆਪਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ|
ਦੱਸਣਯੋਗ ਹੈ ਕਿ ਕੱਲ੍ਹ ਅਧਿਆਪਕਾਂ ਦੀ ਰੈਲੀ ਕਾਰਨ ਆਮ ਮੁਸਾਫਿਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ|

Advertisement

LEAVE A REPLY

Please enter your comment!
Please enter your name here