<div><img class="alignnone size-medium wp-image-9094 alignleft" src="http://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /> <div>ਅੱਜ ਜਲੰਧਰ ਦੇ ਨਕੋਦਰ ਵਿੱਚ ਕਿਸਾਨ ਕਰਜ ਮੁਆਫੀ ਦੇ ਦੂੱਜੇ ਪੜਾਅ ਦੇ ਤਹਿਤ ਰਾਜ ਪੱਧਰ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਜਿਲੀਆਂ ਦੇ 35 ਹਜ਼ਾਰ ਕਿਸਾਨਾਂ ਨੂੰ ਦੇਣਗੇ ਕਿਸਾਨ ਕਰਜ ਮਾਫੀ ਦੇ ਪ੍ਰਮਾਣ ਪੱਤਰ</div> </div>