ਪੰਜਾਬਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਗ਼ੈਰ ਕਾਨੂੰਨੀ ਖਨਨ ਹੁੰਦੀ ਵੇਖੀ ,ਤੁਰੰਤ ਦਿੱਤੇ ਜਾਂਚ ਦੇ ਆਦੇਸ਼ By Wishavwarta - March 6, 2018168Facebook Twitter Pinterest WhatsApp Advertisementਕਰਤਾਰਪੁਰ ਜਾ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਿਲੌਰ ਅਤੇ ਰਾਹੂਨ ਵਿੱਚ ਸਤਲੁਜ ਦੇ ਕੰਡੇ ਗ਼ੈਰ ਕਾਨੂੰਨੀ ਖਨਨ ਹੁੰਦੀ ਵੇਖੀ , ਮੁੱਖ ਮੰਤਰੀ ਨੇ ਤੁਰੰਤ ਹੀ ਉੱਥੇ ਦੇ ਡੀਸੀ ਅਤੇ ਐਸਐਸਪੀ ਨੂੰ ਜਾਂਚ ਦੇ ਆਦੇਸ਼ ਦਿੰਦੇ ਹੋਏ JCB ਨੂੰ ਕਬਜੇ ਵਿੱਚ ਲੈਣ ਨੂੰ ਕਿਹਾ। Advertisement