ਜਥੇਦਾਰ ਕੇਸ਼ਗੜ੍ਹ ਸਾਹਿਬ ਗਿਆਨੀ ਮੱਲ ਸਿੰਘ ਦਾ ਅੰਤਿਮ ਸੰਸਕਾਰ ਹੋਇਆ

459
Advertisement

ਅਨੰਦਪੁਰ ਸਾਹਿਬ, 16 ਅਗਸਤ(ਵਿਸ਼ਵ ਵਾਰਤਾ) : ਜਥੇਦਾਰ ਕੇਸ਼ਗੜ੍ਹ ਸਾਹਿਬ ਗਿਆਨੀ ਮੱਲ ਸਿੰਘ ਜਿਨਾਂ ਦਾ ਕਲ ਦੇਹਾਂਤ ਹੋ ਗਯਾ ਸੀ ਦਾ ਅੰਤਿਮ ਸੰਸਕਾਰ ਅੱਜ 11 ਵਜੇ ਤਖ਼ਤ ਕੇਸ਼ਗੜ੍ਹ ਸਾਹਿਬ ਦੇ ਨੇੜੇ ਇਕ ਮੈਦਾਨ ਵਿਚ ਕੀਤਾ ਗਿਆ। ਗਿਆਨੀ ਮੱਲ ਸਿੰਘ 63 ਸਾਲ ਦੇ ਸਨ। ਉਹਨਾਂ ਨੂੰ ਇਲਾਜ਼ ਲਈ ਸਮਾਣਾ ਦੇ ਹਸਪਤਾਲ ਵਿਚ ਡੇਖਿ ਕੀਤਾ ਗਿਆ ਸੀ ਜਿਥੇ ਉਹਨਾਂ ਨੇ ਕਲ ਆਪਣੇ ਆਖਰੀ ਸਾਹ ਲਏ। ਇਸ ਮੌਕੇ ਪੰਜਾਬ ਦੇ ਪੂਰਵ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਰਧਾਂਜਲੀ ਦਿੱਤੀ, ਕਈ ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੀ ਸ਼ਰਧਾਂਜਲੀ ਦਿੱਤੀ।

Advertisement

LEAVE A REPLY

Please enter your comment!
Please enter your name here