ਜਲੰਧਰ ਜਗਦੀਸ਼ ਰਾਜ ਰਾਜਾ ਨੂੰ ਜਲੰਧਰ ਦਾ ਨਵਾਂ ਮੇਅਰ ਚੁਣਿਆ ਗਿਆ ਹੈ।

ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ

ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੂੰ ਬਣਾਇਆ ਗਿਆ ਹੈ।

ਜਗਦੀਸ਼ ਰਾਜ ਰਾਜਾ ਪੰਜ ਵਾਰ ਕੌਂਸਲਰ ਰਹਿ ਚੁਕੇ ਹਨ।