ਛਿੰਝ ਮੇਲਿਆਂ ਦੇ ਸਰਤਾਜ ਬੱਬੇਹਾਲੀ ਛਿੰਜ ਮੇਲੇ ਦੀ ਹੋਈ ਸ਼ੁਰੂਆਤ

481
Advertisement

29 ਅਗਸਤ(ਵਿਸ਼ਵ ਵਾਰਤਾ): ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਸੂਬਾ ਪੱਧਰੀ ਕੁਸ਼ਤੀ ਮੁਕਾਬਲਾ ਸ਼ੁਰੂ ਕਰਵਾ ਕੀਤੀ ਸ਼ੁਰੂਆਤ। 30 ਤਰੀਕ ਨੂੰ ਸੂਬਾ ਪੱਧਰੀ ਕੁਸ਼ਤੀਆਂ ਦੇ ਮੁਕਾਬਲਿਆਂ ਦਾ ਹੋਵੇਗਾ ਫਾਈਨਲ ਮੁਖ ਮਹਿਮਾਨ ਅਤੇ ਇਨਾਮ ਵੰਡਣਗੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ। 31 ਤਰੀਕ ਨੂੰ ਸਭਿਆਚਾਰਕ ਪ੍ਰੋਗਰਾਮ ਵਿਚ ਪੰਜਾਬੀ ਗਾਇਕਾ ‘ਕੌਰ ਬੀ’ ਆਪਣਾ ਜੌਹਰ ਦਿਖਾਏਗੀ ਅਤੇ ਮੁਖ ਮਹਿਮਾਨ ਦੇ ਤੋਰ ਤੇ ਬਿਕਰਮ ਮਜੀਠੀਆ ਕਰਨਗੇ ਸ਼ਿਰਕਤ। 31 ਤਰੀਕ ਸ਼ਾਮ ਨੂੰ ਇਨਾਮ ਵੰਡ ਸਮਾਗਮ ਵਿਚ ਸੁਖਬੀਰ ਸਿੰਘ ਬਾਦਲ ਮੁਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਅਤੇ ਇਨਾਮ ਤਕਸੀਮ ਕਰਨਗੇ।

Advertisement

LEAVE A REPLY

Please enter your comment!
Please enter your name here