<img class="alignnone size-medium wp-image-1083 alignleft" src="http://wishavwarta.in/wp-content/uploads/2017/08/rajnath-singh1-300x182.jpg" alt="" width="300" height="182" /> ਚੰਡੀਗੜ੍ਹ PGI ਵਿੱਚ ਇੰਫੋਸਿਸ ਫਾਉਂਡੇਸ਼ਨ ਰੈਡਕਰਾਸ ਸਰਾਂ ਦਾ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਉਦਘਾਟਨ ਕੀਤਾ ਰਾਜਨਾਥ ਸਿੰਘ ਨੇ ਇਸ ਸਰਾਂ ਦਾ ਨੀਂਹ ਪੱਥਰ 9 ਸਤੰਬਰ, 2016 ਨੂੰ ਰੱਖਿਆ ਸੀ।