<img class="alignnone size-full wp-image-64366" src="https://wishavwarta.in/wp-content/uploads/2020/03/Screenshot_20200322-074909.jpg" alt="" width="1080" height="1073" /> <img class="alignnone size-full wp-image-64367" src="https://wishavwarta.in/wp-content/uploads/2020/03/Screenshot_20200322-070942.jpg" alt="" width="953" height="1339" /> ਚੰਡੀਗੜ੍ਹ 22 ਮਾਰਚ ( ਵਿਸ਼ਵ ਵਾਰਤਾ)- ਚੰਡੀਗੜ੍ਹ ਚ ਫੈੱਲ ਰਹੇ ਕਰੋਨਾ ਵਾਇਰਸ ਦੀਆਂ ਘਟਨਾਵਾਂ ਤੋਂ ਬਾਅਦ ਚੰਡੀਗੜ੍ਹ ਪ੍ਰੈਸ ਕਲੱਬ ਵੀ ਇੱਕ ਹਫ਼ਤੇ ਲਈ ਬੰਦ ਕੀਤਾ ਗਿਆ ਹੈ। 29 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਵੀ 15 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ।