ਲੰਡਨ, 31 ਅਗਸਤ – ਚੌਥੇ ਟੈਸਟ ਮੈਚ ਦੇ ਦੂਸਰੇ ਦਿਨ ਭਾਰਤ ਨੇ ਲੰਚ ਤੱਕ 2 ਵਿਕਟਾਂ ਗਵਾ ਕੇ 100 ਦੌੜਾਂ ਬਣਾ ਲਈਆਂ ਹਨ। ਵਿਰਾਟ 25 ਤੇ ਪੁਜਾਰਾ 28 ਦੌੜਾਂ ਬਣਾ ਕੇ ਖੇਡ ਰਹੇ ਸਨ। ਭਾਰਤ ਹਾਲੇ ਵੀ ਇੰਗਲੈਂਡ ਤੋਂ 146 ਦੌੜਾਂ ਪਿਛੇ ਹਨ।
ਇਸ ਤੋਂ ਪਹਿਲਾ ਕੇਐਲ ਰਾਹੁਲ ਨੇ 19 ਤੇ ਧਵਨ ਨੇ 23 ਦੌੜਾਂ ਦੀ ਪਾਰੀ ਖੇਡੀ।