ਲੰਡਨ, 30 ਅਗਸਤ : ਭਾਰਤ ਤੇ ਇੰਗਲੈਂਡ ਵਿਚ ਚੌਥਾ ਟੈਸਟ ਮੈਚ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਇੰਗਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ।
ਦੱਸਣਯੋਗ ਹੈ ਕਿ ਟੀਮ ਇੰਡੀਆ 5 ਮੈਚਾਂ ਦੀ ਲੜੀ ਵਿਚ ਫਿਲਹਾਲ 2-1 ਨਾਲ ਪਿੱਛੇ ਚੱਲ ਰਹੀ ਹੈ।
ਭਾਰਤ ਦੀ ਟੀਮ ਇਸ ਪ੍ਰਕਾਰ ਹੈ-
L Rahul, S Dhawan, C Pujara, V Kohli, A Rahane, H Pandya, R Pant, R Ashwin, M Shami, I Sharma, J Bumrah