<div><img class="alignnone size-medium wp-image-9094 alignleft" src="http://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div>ਪੰਜਾਬ ਪੁਲਿਸ ਨੇ ਗੈਂਗਸਟਰ ਤੇ ਭਾਰੀ ਨਾਜਰ ਆ ਰਹੀ ਹੈ ਤਾਜਾ ਮਾਮਲਾ ਰੋਪੜ ਜਿਲੇ ਦਾ ਹੈ ਜਾਣਕਾਰੀ ਮੁਤਾਬਿਕ ਆਨੰਦਪੁਰ ਸਾਹਿਬ ਪੁਲਿਸ ਨੇ ਗੈਂਗਸਟਰ ਦਿਲਪ੍ਰੀਤ ਦੇ 5 ਸਾਥੀਆਂ ਨੂੰ ਫੜਿਆ ਹੈ। ਜਿਸ ਵਿਚ ਇਕ ਮਹਿਲਾ ਵੀ ਸ਼ਾਮਿਲ ਹੈ ਗ੍ਰਿਫਤਾਰ ਕੀਤੀ ਮਹਿਲਾ ਦਾ ਨਾਮ ਰੇਖਾ ਹੈ। ਫੜੇ ਗਏ ਬਦਮਾਸ਼ਾਂ ਦੇ ਕੋਲ ਤੋਂ ਚੋਰੀ ਦੀ ਦੋ ਬਾਇਕ , 22 ਗਰਾਮ ਹੈਰੋਇਨ ਅਤੇ ਪਿਸਟਲ ਬਰਾਮਦ ਕੀਤੀ ਗਈ ਹੈ।</div>