• ਅਨੁਸ਼ਾਸ਼ਨੀ ਕਮੇਟੀ ਅਤੇ ਲੀਗਲ ਸੈਲ ਦਾ ਵੀ ਕੀਤਾ ਗਠਨ।
ਚੰਡੀਗੜ• 30 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸ. ਗੁਲਜਾਰ ਸਿੰਘ ਰਾਣੀਕੇ ਨੇ ਐਸ.ਸੀ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਸੂਚੀ ਜਾਰੀ ਕਰਦਿਆਂ ਉਹਨਾਂ ਦੱਸਿਆ ਕਿ ਇਸ ਢਾਂਚੇ ਵਿੱਚ ਪਾਰਟੀ ਨਾਲ ਸਬੰਧਤ ਸਾਰੇ ਸੀਨੀਅਰ ਅਤੇ ਮਿਹਨਤੀ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵਿੰਗ ਦੀ ਸਲਾਹਕਾਰ ਕੌਂਸਲ, ਜੋਨਲ ਪ੍ਰਧਾਨਾਂ ਅਤੇ ਜਿਲਾ ਪ੍ਰਧਾਨਾ ਦਾ ਐਲਾਨ ਕੀਤਾ ਜਾ ਚੁੱਕਾ ਹੈ। ਅੱਜ ਜਾਰੀ ਕੀਤੀ ਗਈ ਸੂਚੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :
ਮੁੱਖ ਸਰਪ੍ਰਸਤ: ਸ. ਚਰਨਜੀਤ ਸਿੰਘ ਅਟਵਾਲ, ਸਰਪ੍ਰਸਤ- ਬੀਬੀ ਸਤਵੰਤ ਕੌਰ ਸੰਧੂ ਅਤੇ ਸ. ਸੁਖਦੇਵ ਸਿੰਘ ਲਿਬੜਾ ਦੇ ਨਾਮ ਸ਼ਾਮਲ ਹਨ।
ਸੀਨੀਅਰ ਮੀਤ ਪ੍ਰਧਾਨ: ਸ. ਸੋਹਣ ਸਿੰਘ ਠੰਡਲ, ਜਸਟਿਸ ਨਿਰਮਲ ਸਿੰਘ, ਸੰਤ ਬਲਵੀਰ ਸਿੰਘ ਘੁੰਨਸ, ਬੀਬੀ ਪਰਮਜੀਤ ਕੌਰ ਗੁਲਸ਼ਨ, ਬੀਬੀ ਮਹਿੰਦਰ ਕੌਰ ਜੋਸ਼, ਸ਼੍ਰੀ ਪਵਨ ਕੁਮਾਰ ਟੀਨੂੰ, ਸ਼੍ਰੀ ਵਿਜੈ ਦਾਨਵ, ਸ. ਲਾਭ ਸਿੰਘ ਦੇਵੀਨਗਰ, ਸ. ਮਨਜੀਤ ਸਿੰਘ ਮੀਆਵਿੰਡ ਅਤੇ ਸ੍ਰੀ ਰਾਜ ਕੁਮਾਰ ਅਤਿਕਾਏ ਦੇ ਨਾਮ ਸ਼ਾਮਲ ਹਨ।
ਮੀਤ ਪ੍ਰਧਾਨ: ਸ. ਦਰਸ਼ਨ ਸਿੰਘ ਸਿਵਾਲਿਕ, ਸ. ਮਲਕੀਅਤ ਸਿੰਘ ਏ.ਆਰ, ਸ. ਅਜੈਪਾਲ ਸਿੰਘ ਮੀਰਾਕੋਟ, ਡਾ. ਦਲਬੀਰ ਸਿੰਘ ਵੇਰਕਾ, ਸ. ਕੇਵਲ ਸਿੰਘ ਬਾਦਲ, ਸ. ਦਰਬਾਰਾ ਸਿੰਘ ਗੁਰੂ, ਸ. ਸੁਖਵਿੰਦਰ ਸਿੰਘ ਝਬਾਲ, ਚੌਧਰੀ ਯਸ਼ਪਾਲ ਲੁਧਿਆਣਾ, ਸ਼੍ਰੀ ਸੁਭਾਸ ਸੌਧੀ, ਸ਼੍ਰੀ ਭਜਨ ਲਾਲ ਚੋਪੜਾ, ਸੰਤ ਹਾਕਮ ਸਿੰਘ ਸੰਗਰੂਰ, ਸ. ਨਾਜਰ ਸਿੰਘ ਫਰੀਦਕੋਟ ਅਤੇ ਸ.ਬਲਜਿੰਦਰ ਸਿੰਘ ਠੇਕੇਦਾਰ ਦੇ ਨਾਮ ਸ਼ਾਮਲ ਹਨ।
ਜਨਰਲ ਸਕੱਤਰ: ਸ਼੍ਰੀ ਦੇਸ ਰਾਜ ਧੁੱਗਾ, ਸ. ਜੋਗਿੰਦਰ ਸਿੰਘ ਜਿੰਦੂ, ਬੀਬੀ ਵਨਿੰਦਰ ਕੌਰ ਲੂਬਾ, ਡਾ. ਸੁਖਵਿੰਦਰ ਸੁੱਖੀ, ਸ. ਇੰਦਰ ਇਕਬਾਲ ਸਿੰਘ ਅਟਵਾਲ, ਸ. ਬਲਦੇਵ ਸਿੰਘ ਖਹਿਰਾ, ਡਾ. ਹਰਜਿੰਦਰ ਸਿੰਘ ਮੁੱਖੂ, ਸ. ਸੂਬਾ ਸਿੰਘ ਬਾਦਲ ਅਤੇ ਬੀਬੀ ਸਤਵੀਰ ਕੌਰ ਮਨਹੇੜਾ ਦੇ ਨਾਮ ਸ਼ਾਮਲ ਹਨ।
ਪ੍ਰੈਸ ਸਕੱਤਰ: ਸ. ਹਰਪ੍ਰੀਤ ਸਿੰਘ ਮਲੋਟ।
ਜਥੇਬੰਦਕ ਸਕੱਤਰ: ਸ. ਪਰਕਾਸ ਸਿੰਘ ਭੱਟੀ ਅਤੇ ਸ.ਇਸਰ ਸਿੰਘ ਮੇਹਰਬਾਨ ਦੇ ਨਾਮ ਸ਼ਾਮਲ ਹਨ।
ਸੰਯੁਕਤ ਸਕੱਤਰ: ਸ਼੍ਰੀ ਦਰਸ਼ਨ ਲਾਲ ਜੇਠੂਮਾਜਰਾ, ਸ਼੍ਰੀ ਦੀਪਕ ਕੁਮਾਰ ਕਾਲਾ ਬੱਕਰਾ, ਸ. ਅਜੀਤ ਸਿੰਘ ਸ਼ਾਤ, ਸ. ਗੁਲਜਾਰ ਸਿੰਘ ਦਿੜਬਾ, ਸ਼੍ਰੀ ਕਬੀਰ ਦਾਸ, ਸ਼੍ਰੀ ਅਮਿਤ ਰਤਨ, ਡਾ. ਨਿਸ਼ਾਨ ਸਿੰਘ, ਸੇਠ ਸਤਪਾਲ ਮੱਲ, ਐਡਵੋਕੇਟ ਪਰਮਜੀਤ ਸਿੰਘ, ਸ. ਸਤਪਾਲ ਸਿੰਘ ਝੋਰੜਾ, ਸ. ਭਜਨ ਸਿੰਘ ਮਾਹਲ
ਅਤੇ ਸ. ਜਗਚਾਨਣ ਸਿੰਘ ਦੇ ਨਾਮ ਸ਼ਾਮਲ ਹਨ।
ਮੀਡੀਆ ਇੰਚਾਰਜ ਅਤੇ ਬੁਲਾਰਾ: ਸ. ਅਮਰਜੀਤ ਸਿੰਘ ਸਿੱਧੂ ਅਤੇ ਸ. ਹਰਚੰਦ ਸਿੰਘ ਬੜੂੰਦੀ ਬੁਲਾਰਾ ਦੇ ਨਾਮ ਸ਼ਾਮਲ ਹਨ।
ਅਨੁਸ਼ਾਸਨੀ ਕਮੇਟੀ: ਸ. ਚਰਨਜੀਤ ਸਿੰਘ ਅਟਵਾਲ ਚੇਅਰਮੈਨ, ਬੀਬੀ ਸਤਵੰਤ ਕੌਰ ਸੰਧੂ, ਜਸਟਿਸ ਨਿਰਮਲ ਸਿੰਘ ਅਤੇ ਸੰਤ ਬਲਵੀਰ ਸਿੰਘ ਘੁੰਨਸ ਨੂੰ ਇਸਦਾ ਮੈਂਬਰ ਬਣਾਇਆ ਗਿਆ ਹੈ।
ਲੀਗਲ ਸੈਲ: ਜਸਟਿਸ ਨਿਰਮਲ ਸਿੰਘ ਚੇਅਰਮੈਨ, ਸ਼੍ਰੀ ਐਸ.ਆਰ ਕਲੇਰ, ਐਡਵੋਕੇਟ ਪਰਮਜੀਤ ਸਿੰਘ, ਸ. ਗੁਰਿੰਦਰਪਾਲ ਸਿੰਘ ਰਣੀਕੇ ਐਡਵੋਕੇਟ, ਐਡਵੋਕੇਟ ਰਜਿੰਦਰ ਕੌਰ, ਐਡਵੋਕੇਟ ਗੁਰਬਚਨ ਸਿੰੰਘ, ਐਡਵੋਕੇਟ ਤਜਿੰਦਰ ਸਿੰਘ ਅਮ੍ਰਿਤਸਰ, ਐਡਵੋਕੇਟ ਅਮਨਬੀਰ ਸਿੰੰਘ ਸਿਆਲੀ, ਐਡਵੋਕੇਟ ਗੁਰਪ੍ਰੀਤ ਸਿੰਘ, ਅਤੇ ਐਡਵੋਕੇਟ ਰਮਨਦੀਪ ਸਿੰਘ ਨੂੰ ਲੀਗਲ ਸੈਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।